ਰਾਤ ਨੂੰ ਟਹਿਲਦਿਆਂ ਪਲੇਟਫਾਰਮ 'ਤੇ ਮਿਲਿਆ ਫ਼ੋਨ

ਦਸ਼ਰਥ ਨੂੰ ਇਹ ਫ਼ੋਨ 21 ਮਾਰਚ ਦੀ ਰਾਤ ਨੂੰ ਮਿਲਿਆ ਸੀ। ਜਦੋਂ ਉਹ ਆਪਣਾ ਕੰਮ ਕਰਕੇ ਪਲੇਟਫਾਰਮ ਨੰਬਰ ਚਾਰ ਵੱਲ ਟਹਿਲ ਰਹੇ ਸਨ ਤਾਂ ਉਨ੍ਹਾਂ ਨੂੰ ਇਹ ਫ਼ੋਨ ਦਿਖਾਈ ਦਿੱਤਾ।

ਅਮਿਤਾਭ ਬਚਨ ਦੇ ਮੇਕਅਪ ਆਰਟਿਸਟ ਦਾ ਮੋਬਾਈਲ ਮਿਲਿਆ

ਪੁਲਿਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਇਹ ਮੋਬਾਈਲ ਫੋਨ ਅਮਿਤਾਭ ਬਚਨ ਦੇ ਮੇਕਅਪ ਆਰਟਿਸਟ ਦੀਪਕ ਸਾਵੰਤ ਦਾ ਹੈ। ਦੀਪਕ ਸਾਵੰਤ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਗਿਆ। ਉੱਥੇ ਦਸ਼ਰਥ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਮੋਬਾਈਲ ਫੋਨ ਦੇ ਮਾਲਕ ਨੇ ਉਨ੍ਹਾਂ ਨੂੰ ਇੱਕ ਹਜ਼ਾਰ ਰੁਪਏ ਦਾ ਇਨਾਮ ਦਿੱਤਾ।

ਦਸ਼ਰਥ ਦਿਨ ਦੇ 300 ਰੁਪਏ ਕਮਾਉਂਦੇ ਨੇ

ਦਾਦਰ ਰੇਲਵੇ ਸਟੇਸ਼ਨ ਤੇ ਦਸ਼ਰਥ ਦੌਂਡ ਰੋਜ਼ਾਨਾ 300 ਰੁਪਏ ਕਮਾਉਂਦਾ ਹੈ। ਜੇਕਰ ਉਸਦੇ ਸਾਹਮਣੇ ਡੇਢ ਲੱਖ ਰੁਪਏ ਦਾ ਫ਼ੋਨ ਆ ਜਾਵੇ ਤਾਂ ਕੁਝ ਸਮੇਂ ਲਈ ਉਸਦੀਆਂ ਅੱਖਾਂ ਜ਼ਰੂਰ ਚਮਕ ਸਕਦੀਆਂ ਨੇ।

ਰੇਲਵੇ ਸਟੇਸ਼ਨ 'ਤੇ ਡੇਢ ਲੱਖ ਰੁਪਈਏ ਦਾ ਫ਼ੋਨ ਮਿਲਿਆ

ਇੱਕ ਕੁਲੀ ਨੇ ਰੇਲਵੇ ਸਟੇਸ਼ਨ 'ਤੇ ਡੇਢ ਲੱਖ ਰੁਪਈਏ ਦਾ ਇੱਕ ਮੋਬਾਈਲ ਫ਼ੋਨ ਪਿਆ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੌਂਪ ਦਿੱਤਾ। ਬਾਅਦ ਵਿੱਚ ਪਤਾ ਲੱਗਾ ਕਿ ਇਹ ਫ਼ੋਨ ਅਮਿਤਾਭ ਬਚਨ ਦੇ ਮੇਕਅੱਪ ਆਰਟਿਸਟ ਦਾ ਸੀ।

Next Story