ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਮੁੰਬਈ ਏਅਰਪੋਰਟ 'ਤੇ ਪਰਿਵਾਰ ਸਮੇਤ

ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਨੂੰ ਆਪਣੇ ਪੂਰੇ ਪਰਿਵਾਰ ਸਣੇ ਮੁੰਬਈ ਏਅਰਪੋਰਟ ਉੱਤੇ ਦੇਖਿਆ ਗਿਆ। ਉਹ ਆਪਣੇ ਪੁੱਤਰ ਦਾ ਹੱਥ ਫੜੀ ਹੋਈ ਨਜ਼ਰ ਆਈ। ਉੱਥੇ ਹੀ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪੈਪਰਾਜ਼ੀ ਤੋਂ ਆਪਣਾ ਚਿਹਰਾ ਛੁਪਾਉਂਦੇ ਦਿਖਾਈ ਦਿੱਤੇ। ਲੁੱਕ ਦੀ ਗੱਲ ਕਰੀਏ ਤਾਂ ਸ਼ਿਲਪਾ ਨੇ ਨੀਲੀ ਡੈਨਿਮ, ਸ਼ਰਟ ਅਤੇ

1993 ਚ ਸ਼ਾਹਰੁਖ਼ ਖ਼ਾਨ ਦੀ ਫ਼ਿਲਮ 'ਬਾਜ਼ੀਗਰ'

ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਸ਼ਿਲਪਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੰਨੜ ਇੰਡਸਟਰੀ ਦੇ ਵਿਗਿਆਪਨਾਂ ਵਿੱਚ ਮਾਡਲਿੰਗ ਨਾਲ ਕੀਤੀ ਸੀ। ਪਹਿਲਾ ਲੁੱਕ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਸ਼ਿਲਪਾ ਸ਼ੈਟੀ ਦੀ ਸਾਊਥ ਵਿੱਚ ਐਂਟਰੀ

ਦੱਸ ਦਈਏ ਕਿ ਬਾਲੀਵੁੱਡ ਤੋਂ ਬਾਅਦ ਹੁਣ ਸ਼ਿਲਪਾ ਸਾਊਥ ਦੀਆਂ ਫ਼ਿਲਮਾਂ ਵਿੱਚ ਐਂਟਰੀ ਕਰ ਰਹੀਆਂ ਹਨ। 18 ਸਾਲਾਂ ਬਾਅਦ ਸ਼ਿਲਪਾ ਕੰਨੜ ਫ਼ਿਲਮ ‘ਕੇਡੀ ਦਿ ਡੈਵਿਲ’ ਵਿੱਚ ਨਜ਼ਰ ਆਉਣਗੀਆਂ।

ਏਅਰਪੋਰਟ 'ਤੇ ਬੱਚਿਆਂ ਨਾਲ ਸਪਾਟ ਹੋਈਆਂ ਸ਼ਿਲਪਾ ਸ਼ੈਟ्टी

ਪੈਪਰਾਜ਼ੀ ਤੋਂ ਮੂੰਹ ਛੁਪਾਉਂਦੇ ਦਿਖੇ ਰਾਜ ਕੁੰਦਰਾ।

Next Story