ਫ਼ਿਲਮ ਭੋਲਾ, ਸਾਊਥ ਦੀ ਫ਼ਿਲਮ ਕੈਥੀ ਦੀ ਹਿੰਦੀ ਰੀਮੇਕ

ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਸਾਊਥ ਦੀ ਹਿੱਟ ਫ਼ਿਲਮ ‘ਕੈਥੀ’ ਦੀ ਹਿੰਦੀ ਰੀਮੇਕ ਹੈ। ਇਸ ਫ਼ਿਲਮ ਵਿੱਚ ਅਜੇ ਦੇ ਨਾਲ-ਨਾਲ ਤੱਬੂ, ਗਜਰਾਜ ਰਾਓ, ਅਤੇ ਦੀਪਕ ਡੋਬਰੀਆਲ ਵਰਗੇ ਸਿਤਾਰੇ ਨਜ਼ਰ ਆਉਣਗੇ।

ਪਿਓ ਨੂੰ ਸਮਰਪਿਤ ਐਕਸ਼ਨ ਸੀਨ

ਵੀਡੀਓ ਵਿੱਚ ਅਜੇ ਦੇਵਗਨ ਆਪ ਹਰ ਸੀਨ 'ਤੇ ਕੰਮ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦਾ ਐਕਸ਼ਨ ਪਹਿਲਾਂ ਕਿਸੇ ਵੀ ਮੂਵੀ ਵਿੱਚ ਨਹੀਂ ਦਿਖਾਇਆ ਗਿਆ।

ਫ਼ਿਲਮ ਭੋਲਾ 30 ਮਾਰਚ ਨੂੰ ਰਿਲੀਜ਼ ਹੋ ਰਹੀ ਹੈ

ਇਹ ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ ਵਿੱਚ ਅਜੇ ਦੇ ਹੈਰਾਨ ਕਰਨ ਵਾਲੇ ਐਕਸ਼ਨ ਦਿਖਾਈ ਦੇਣਗੇ। ਇਸ ਦੌਰਾਨ ਐਕਟਰ ਨੇ ਫ਼ਿਲਮ ਦੇ 6 ਮਿੰਟ ਦੇ ਐਕਸ਼ਨ ਸੀਨਜ਼ ਦਾ ਇੱਕ BTS ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਅਜੈ ਦੇਵਗਨ ਨੇ 'ਭੋਲਾ' ਦਾ ਜ਼ਬਰਦਸਤ ਐਕਸ਼ਨ ਸੀਨ ਸਾਂਝਾ ਕੀਤਾ

ਇਸ ਖ਼ਤਰਨਾਕ ਟਰੱਕ-ਮੋਟਰਸਾਈਕਲ ਪਿੱਛਾ ਕਰਨ ਵਾਲੇ 6 ਮਿੰਟ ਦੇ ਸੀਕੁਐਂਸ ਨੂੰ ਫ਼ਿਲਮਾਉਣ ਵਿੱਚ 11 ਦਿਨ ਲੱਗੇ।

Next Story