ਜਾਣਕਾਰੀ ਮੁਤਾਬਕ, ਨੀਲੀਮਾ ਅਜੀਮ ਨੇ 1975 ਵਿੱਚ ਪੰਕਜ ਕਪੂਰ ਨਾਲ ਵਿਆਹ ਕੀਤਾ ਸੀ। 1981 ਵਿੱਚ ਸ਼ਾਹਿਦ ਦਾ ਜਨਮ ਹੋਇਆ ਅਤੇ 1983 ਵਿੱਚ ਨੀਲੀਮਾ ਅਤੇ ਪੰਕਜ ਵੱਖ ਹੋ ਗਏ।
ਈਸ਼ਾਨ ਨੇ ਅੱਗੇ ਕਿਹਾ - ਜਦੋਂ ਮੇਰਾ ਜਨਮ ਹੋਇਆ ਸੀ ਤਾਂ ਉਹ ਲਗਭਗ 15 ਸਾਲ ਦੇ ਸਨ।
ਓਹ ਸਦਾ ਮੇਰੇ ਬਹੁਤ ਨੇੜੇ ਰਹੇ ਨੇ ਤੇ ਉਹਨਾਂ ਨੇ ਮੇਰੀ ਪਾਲਣਾ ਕੀਤੀ ਹੈ। ਓਹ ਧਰਤੀ ਨਾਲ ਜੁੜੇ ਹੋਏ ਇਨਸਾਨ ਸਨ।
ਇਸ਼ਾਨ ਖੱਟਰ, ਆਪਣੇ ਸੌਤੇਲੇ ਭਰਾ ਸ਼ਾਹਿਦ ਨਾਲ ਬਹੁਤ ਨੇੜੇ ਹਨ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੱਚੇ ਵਾਂਗ ਮੇਰੀ ਦੇਖਭਾਲ ਕੀਤੀ ਹੈ।