ਸ਼ਨੀਵਾਰ ਨੂੰ ਨੀਤਾ ਮੁਕੇਸ਼ ਅੰਬਾਨੀ ਸੱਭਿਆਚਾਰਕ ਕੇਂਦਰ ਦੇ ਉਦਘਾਟਨ ਇਵੈਂਟ ਦਾ ਦੂਜਾ ਦਿਨ ਸੀ, ਜਿਸ ਵਿੱਚ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਦੇ ਵੱਡੇ-ਵੱਡੇ ਸਿਤਾਰੇ ਸ਼ਾਮਲ ਹੋਏ। ਸੋਸ਼ਲ ਮੀਡੀਆ 'ਤੇ ਇਸ ਇਵੈਂਟ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ 'ਚ ਸ਼ਾਹਰੁਖ ਖਾਨ 'ਪਠਾਨ' ਗੀਤ 'ਤੇ ਡਾਂਸ
ਇਸ ਤੋਂ ਬਾਅਦ ਸ਼ਾਹਰੁਖ ਮਿਊਜਿਕ ਚਲਾਉਣ ਦਾ ਇਸ਼ਾਰਾ ਕਰਦੇ ਹਨ ਅਤੇ ਇੱਕ ਵਾਰ ਫਿਰ ਝੂਮਦੇ ਹਨ, ਜਦੋਂ ਪਠਾਨ ਗੀਤ ਵਜਦਾ ਹੈ। ਇਸ ਦੌਰਾਨ ਰਣਵੀਰ ਸਿੰਘ ਅਤੇ ਵਰੁਣ ਧਵਨ ਵੀ ਉਨ੍ਹਾਂ ਨਾਲ ਜੁੜ ਜਾਂਦੇ ਹਨ ਅਤੇ ਕਿੰਗ ਖਾਨ ਉਨ੍ਹਾਂ ਨੂੰ ਡਾਂਸ ਸਟੈਪ ਸਿਖਾਉਂਦੇ ਹਨ।
ਵੀਡੀਓ 'ਚ ਸ਼ਾਹਰੁਖ ਖਾਨ ਸ਼ਾਨਦਾਰ ਐਂਟਰੀ ਕਰਦੇ ਨੇ ਅਤੇ ਪਠਾਨ 'ਤੇ ਡਾਂਸ ਕਰਦੇ ਹੋਏ ਝੂਮਦੇ ਨੇ। ਡਾਂਸ ਖ਼ਤਮ ਹੋਣ ਤੋਂ ਬਾਅਦ ਉਹ ਕਹਿੰਦੇ ਨੇ, "ਜੇਕਰ ਅੰਬਾਨੀ ਦੇ ਘਰ ਪਾਰਟੀ ਹੋਵੇ, ਤਾਂ ਮਹਿਮਾਨ ਨਿਵਾਜ਼ੀ ਲਈ ਪਠਾਨ ਤਾਂ ਆਵੇਗਾ ਹੀ।"
ਰਣਵੀਰ ਸਿੰਘ ਅਤੇ ਵਰੁਣ ਧਵਨ ਨੂੰ ਪਠਾਨ ਦੇ ਹੁੱਕ ਸਟੈਪ ਸਿਖਾਏ।