ਕਪਤਾਨ ਮੈਗ ਲੈਨਿੰਗ (39 ਦੌੜਾਂ) ਅਤੇ ਸ਼ੈਫਾਲੀ ਵਰਮਾ (21 ਦੌੜਾਂ) ਨੇ 138 ਦੌੜਾਂ ਦੇ ਟਾਰਗੈਟ ਦਾ ਪਿੱਛਾ ਕਰਨ ਉਤਰੀ ਦਿੱਲੀ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ। ਦੋਨਾਂ ਨੇ ਪਹਿਲੇ ਵਿਕਟ ਲਈ 31 ਗੇਂਦਾਂ ਵਿੱਚ 56 ਦੌੜਾਂ ਦੀ ਸਾਂਝੇਦਾਰੀ ਕੀਤੀ।
ਮੁੰਬਈ ਵਾਂਗ ਦਿੱਲੀ ਦੇ ਵੀ 12 ਅੰਕ ਹਨ, ਪਰ ਬਿਹਤਰ ਰਨ ਰੇਟ ਦੇ ਆਧਾਰ 'ਤੇ ਟੀਮ ਨੇ ਫਾਈਨਲ ਦਾ ਟਿਕਟ ਹਾਸਲ ਕੀਤਾ ਹੈ। ਲੀਗ ਵਿੱਚ ਦਿੱਲੀ ਦਾ ਰਨ ਰੇਟ 1.856 ਰਿਹਾ, ਜਦਕਿ ਮੁੰਬਈ ਦਾ 1.711।
ਕਪਤਾਨ ਮੈਗ ਲੈਨਿੰਗ (39 ਦੌੜਾਂ) ਅਤੇ ਸ਼ੈਫਾਲੀ ਵਰਮਾ (21 ਦੌੜਾਂ) ਨੇ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਨੂੰ ਤੇਜ਼ ਸ਼ੁਰੂਆਤ ਦਿਵਾਈ। ਦੋਨਾਂ ਨੇ ਪਹਿਲੇ ਵਿਕਟ ਲਈ 31 ਗੇਂਦਾਂ ਵਿੱਚ 56 ਦੌੜਾਂ ਦੀ ਸਾਂਝੇਦਾਰੀ ਕੀਤੀ।
ਦਿੱਲੀ ਕੈਪੀਟਲਸ ਨੇ ਪਹਿਲੀ ਵਿਮੈਨਜ਼ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਫਾਈਨਲ 26 ਮਾਰਚ ਨੂੰ ਖੇਡਿਆ ਜਾਵੇਗਾ।