ਪਹਿਲੇ ਮੈਚ ਤੋਂ ਹੀ IPL ਅਤੇ ਔਰਤਾਂ ਦੀ ਲੀਗ ਵਿੱਚ ਕਈ ਸਮਾਨਤਾਈਆਂ ਦਿਖਾਈ ਦੇਣ ਲੱਗੀਆਂ ਹਨ। ਮੁੰਬਈ ਨੇ ਲੀਗ ਦੇ ਪਹਿਲੇ ਮੈਚ ਵਿੱਚ 200 ਦਾ ਅੰਕੜਾ ਪਾਰ ਕੀਤਾ ਅਤੇ ਗੁਜਰਾਤ ਨੂੰ 64 ਦੌੜਾਂ 'ਤੇ ਆਊਟ ਕਰਕੇ 143 ਦੌੜਾਂ ਨਾਲ ਮੁਕਾਬਲਾ ਜਿੱਤ ਲਿਆ। IPL ਦੇ ਪਹਿਲੇ ਮੈਚ ਵਿੱਚ KKR ਨੇ ਪਹਿਲੀ ਪਾਰੀ ਵਿੱਚ 200 ਦਾ
WPL ਵਿੱਚ ਮੁੰਬਈ ਅਤੇ ਦਿੱਲੀ ਦੀਆਂ ਫਰੈਂਚਾਇਜ਼ੀਆਂ ਨੇ ਆਪਣੀਆਂ ਮਰਦਾਂ ਦੀਆਂ ਟੀਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਿੱਲੀ ਕੈਪੀਟਲਸ ਦੀ ਮਰਦਾਂ ਦੀ ਟੀਮ ਨੂੰ ਆਪਣਾ ਪਹਿਲਾ ਫਾਈਨਲ ਖੇਡਣ ਲਈ 11 ਸਾਲ ਲੱਗ ਗਏ ਸਨ। ਦੂਜੇ ਪਾਸੇ, ਔਰਤਾਂ ਦੀ ਟੀਮ ਨੇ ਪਹਿਲੇ ਸੀਜ਼ਨ ਵਿੱਚ ਹੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਡਬਲਿਊਪੀਐਲ ਵਿੱਚ ਮੁੰਬਈ ਅਤੇ ਦਿੱਲੀ ਦੀਆਂ ਫ਼ਰੈਂਚਾਈਜ਼ੀਆਂ ਨੇ ਆਪਣੀਆਂ ਮਰਦਾਂ ਦੀਆਂ ਟੀਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦਿੱਲੀ ਕੈਪੀਟਲਸ ਦੀ ਮਰਦਾਂ ਦੀ ਟੀਮ ਨੂੰ ਆਪਣਾ ਪਹਿਲਾ ਫ਼ਾਈਨਲ ਖੇਡਣ ਲਈ 11 ਸਾਲ ਲੱਗ ਗਏ ਸਨ। ਦੂਜੇ ਪਾਸੇ, ਔਰਤਾਂ ਦੀ ਟੀਮ ਨੇ ਪਹਿਲੇ ਸੀਜ਼ਨ ਵਿੱਚ ਹੀ ਫ਼ਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਬਾਰਕ ਦੀ ਰਿਪੋਰਟ ਮੁਤਾਬਕ, WPL ਨੂੰ ਪਹਿਲੇ ਹਫ਼ਤੇ 5 ਕਰੋੜ 78 ਹਜ਼ਾਰ ਟੀਵੀ ਵਰਸ਼ਿਪ ਮਿਲੀ ਹੈ। ਦੂਜੇ ਪਾਸੇ, ਆਈਪੀਐਲ ਦੇ ਪਹਿਲੇ ਸੀਜ਼ਨ ਵਿੱਚ ਕੁੱਲ 10 ਕਰੋੜ ਟੀਵੀ ਵਰਸ਼ਿਪ ਮਿਲੀ ਸੀ। ਪਹਿਲੇ ਹਫ਼ਤੇ ਹੀ ਵੂਮੈਨਜ਼ ਪ੍ਰੀਮੀਅਰ ਲੀਗ ਆਈਪੀਐਲ ਦੀ ਅੱਧੀ ਵਰਸ਼ਿਪ ਹਾਸਲ ਕਰ ਚੁੱਕੀ ਹੈ।
ਡਬਲਿਊਪੀਐਲ ਦੇ ਪਹਿਲੇ ਹਫ਼ਤੇ 5 ਕਰੋੜ ਲੋਕਾਂ ਨੇ ਮੈਚ ਦੇਖੇ; ਫਾਈਨਲ ਮੁਕਾਬਲੇ ਦੀਆਂ ਸਾਰੀਆਂ ਟਿਕਟਾਂ ਵਿੱਕ ਗਈਆਂ।