ਤਿੰਨ ਸਾਲਾਂ ਤੋਂ ਸੰਨਿਆਸ ਲੈ ਚੁੱਕੇ ਇਸ ਪੂਰਵ ਗੇਂਦਬਾਜ਼ ਨੇ BCCI ਨੂੰ ਘਰੇਲੂ ਕ੍ਰਿਕਟ ਦਾ ਬੁਨਿਆਦੀ ਢਾਂਚਾ ਸੁਧਾਰਨ ਦੀ ਸਲਾਹ ਦਿੱਤੀ ਹੈ।