ਜਿੱਤ ਨਾਲ ਬੰਗਲਾਦੇਸ਼ ਨੇ 3 T-20 ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਬੜਤ ਮੋੜ ਲਈ ਹੈ। ਬੰਗਲਾਦੇਸ਼ ਅਤੇ ਆਇਰਲੈਂਡ ਵਿਚਕਾਰ ਅਗਲਾ ਮੁਕਾਬਲਾ ਕੱਲ੍ਹ ਯਾਨੀ 29 ਮਾਰਚ ਨੂੰ ਖੇਡਿਆ ਜਾਵੇਗਾ।
ਡੀ.ਐੱਲ.ਐੱਸ. ਮੈਥਡ ਕਾਰਨ ਆਇਰਲੈਂਡ ਨੂੰ 8 ਓਵਰਾਂ ਵਿੱਚ 104 ਦੌੜਾਂ ਦਾ ਟੀਚਾ ਮਿਲਿਆ। ਬੱਲੇਬਾਜ਼ੀ ਕਰਨ ਉਤਰੇ ਪੌਲ ਸਟਰਲਿੰਗ ਅਤੇ ਰੌਸ ਅਡਾਇਰ 17 ਦੌੜਾਂ ਬਣਾ ਕੇ ਆਊਟ ਹੋ ਗਏ। ਲੌਰਕਨ ਟੱਕਰ ਸਿਰਫ਼ 1 ਦੌੜ ਹੀ ਬਣਾ ਸਕੇ ਅਤੇ ਹੈਰੀ ਟੈਕਟਰ ਨੇ 19 ਦੌੜਾਂ ਬਣਾ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਤਸਕਿਨ ਨੇ ਉਨ੍ਹ
ਬੰਗਲਾਦੇਸ਼ ਵੱਲੋਂ ਲਿਟਨ ਦਾਸ ਅਤੇ ਰੋਨੀ ਤਾਲੁਕਦਾਰ ਨੇ ਓਪਨਿੰਗ ਕੀਤੀ। ਦੋਨਾਂ ਨੇ ਮਿਲ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ 91 ਦੌੜਾਂ ਜੋੜੀਆਂ। ਬਾਅਦ ਵਿੱਚ ਨਜ਼ਮੁਲ ਹੁਸੈਨ ਸ਼ਾਂਤੋ ਨੇ 14, ਸ਼ਮੀਮ ਹੁਸੈਨ ਨੇ 30 ਅਤੇ ਤਾਰਿਕੁਲ ਇਸਲਾਮ ਹਿਰਦੋਯ ਨੇ 13 ਦੌੜਾਂ ਜੋੜੀਆਂ।
ਡੀਐਲਐਸ ਮੈਥਡ ਰਾਹੀਂ ਆਇਰਲੈਂਡ ਨੂੰ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾਈ।