ਮਿਤਾਲੀ, ਸਹਵਾਗ ਕਰਨਗੇ ਹਿੰਦੀ ਕਮੈਂਟਰੀ

ਹਿੰਦੀ ਕਮੈਂਟਰੀ ਪੈਨਲ ਵਿੱਚ ਵੀਰੇਂਦਰ ਸਹਵਾਗ, ਹਰਭਜਨ ਸਿੰਘ, ਇਰਫਾਨ ਪਠਾਨ, ਯੂਸੁਫ਼ ਪਠਾਨ, ਮਿਤਾਲੀ ਰਾਜ, ਮੁਹੰਮਦ ਕੈਫ਼, ਸੰਜੇ ਮਾਂਜਰੇਕਰ, ਇਮਰਾਨ ਤਹਿਰ, ਦੀਪ ਦਾਸ ਗੁਪਤਾ, ਅਜੇ ਮਹਿਰਾ, ਪੱਦਮਜੀਤ ਸੇਹਰਾਵਤ, ਅਤੇ ਜਤਿਨ ਸਪਰੂ ਨੂੰ ਸ਼ਾਮਲ ਕੀਤਾ ਗਿਆ ਹੈ।

59 دن وچ 74 میچ ہونگے

59 دن چلنے والے ایہ ٹورنامنٹ 10 ٹیماں وچوں 74 میچاں دا ہووے گا۔ ہر ٹیم 14 میچ کھیلے گی، 7 اپنے گھر وچ تے 7 مخالف ٹیم دے گھر وچ۔ 10 ٹیماں وچّ لیگ مرحلے دے 70 میچ ہونگے۔ لیگ مرحلے دے بعد پوائنٹس ٹیبل دیاں اوپر دیاں 4 ٹیمیں پلے آف لئی کھیلن گے۔

ਅਤੁਲ ਵਾਸਨ, ਝੂਲਨ ਗੋਸਵਾਮੀ, ਨਯਨ ਮੋਂਗੀਆ ਵੀ ਸੁਣਾਈ ਦੇਣਗੇ

ਕੇਦਾਰ ਜਾਧਵ, ਧਵਲ ਕੁਲਕਰਨੀ, ਕਿਰਨ ਮੋਰੇ ਮਰਾਠੀ ਵਿੱਚ ਆਪਣੇ ਅਨੁਭਵ ਜੀਓ ਸਿਨੇਮਾ 'ਤੇ ਸਾਂਝੇ ਕਰਦੇ ਨਜ਼ਰ ਆਉਣਗੇ। ਉੱਥੇ ਹੀ, ਝੂਲਨ ਗੋਸਵਾਮੀ ਅਤੇ ਲਕਸ਼ਮੀ ਰਤਨ ਸ਼ੁਕਲਾ ਬੰਗਾਲੀ ਵਿੱਚ IPL ਦੀ ਕਮੈਂਟਰੀ ਕਰਨਗੀਆਂ। ਜਦੋਂਕਿ, ਵੈਂਕਟੇਸ਼ ਪ੍ਰਸਾਦ ਕੰਨੜ ਅਤੇ ਸਰਨਦੀਪ ਸਿੰਘ, ਅਤੁਲ ਵਾਸਨ ਪੰਜਾਬੀ ਵਿੱਚ ਜੀਓ ਸਿਨੇਮ

ਸਟੀਵ ਸਮਿੱਥ ਪਹਿਲੀ ਵਾਰ ਬੱਲੇ ਦੀ ਥਾਂ ਮਾਈਕ ਫੜ੍ਹਣਗੇ

ਸਟਾਰ ਟੀਮ ਨੇ ਇੰਗਲਿਸ਼ ਪੈਨਲ 'ਚ ਸੁਨੀਲ ਗਾਵਸਕਰ, ਜੈਕ ਕੈਲਿਸ, ਕੇਵਿਨ ਪੀਟਰਸਨ, ਮੈਥਿਊ ਹੈਡਨ, ਏਰਨ ਫਿਂਚ, ਟਾਮ ਮੂਡੀ, ਪੌਲ ਕਾਲਿੰਗਵੁੱਡ, ਡੈਨੀਅਲ ਵਿਟੋਰੀ, ਡੈਨੀ ਮੌਰਿਸਨ, ਸਟੀਵ ਸਮਿੱਥ ਅਤੇ ਡੇਵਿਡ ਹਸੀ ਨੂੰ ਸ਼ਾਮਲ ਕੀਤਾ ਹੈ। ਇਸ ਵਿੱਚ ਏਰਨ ਫਿਂਚ ਅਤੇ ਸਟੀਵ ਸਮਿੱਥ ਪਹਿਲੀ ਵਾਰ IPL 'ਚ ਸਟਾਰ ਟੀਮ ਲਈ ਬੱਲੇ

13 بولیان وچ پہلی وار IPL دی کمنٹری

بھوپوری، پنجابی اتے اڑیا بولیان وچ کمنٹری شامل کیتی جاویگی؛ فنش، سمتھ اتے متیالی راج اپنا ڈیبیو کرن گے۔

Next Story