ਦੁਰਾਨੀ ਨੂੰ ਇੱਕ ਵਧੀਆ ਆਲਰਾਊਂਡਰ ਵਜੋਂ ਜਾਣਿਆ ਜਾਂਦਾ ਸੀ। 1961-62 ਦੀ ਇੰਗਲੈਂਡ ਖਿਲਾਫ਼ ਸੀਰੀਜ਼ ਵਿੱਚ ਉਨ੍ਹਾਂ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਆਖ਼ਰੀ ਦੋ ਟੈਸਟ ਮੈਚਾਂ ਵਿੱਚ ਸਲੀਮ ਨੇ ਭਾਰਤ ਨੂੰ ਜਿੱਤ ਦਿਵਾਈ ਸੀ। ਉਨ੍ਹਾਂ ਨੇ ਕੋਲਕਾਤਾ ਵਿੱਚ ਅੱਠ ਅਤੇ ਚੇਨਈ ਦੇ ਟੈਸਟ ਵਿੱਚ ਦਸ ਵਿਕਟ ਲਏ ਸਨ। ਭਾ
سلیم دُرّانی دا جنم 11 دسمبر 1934ء نوں افغانستان دی راجگڑھ کابل وچ ہويا سی۔ بعد وچ دُرّانی دا خاندان کراچی چلے گئے تے آباد ہوئے۔ بھارت-پاکستان دے بٹوارے دے وقت، دُرّانی دا خاندان بھارت آ کے آباد ہو گیا۔
ਰਵੀਵਾਰ ਸਵੇਰੇ ਆਪਣੇ ਜਾਮਨਗਰ ਵਾਲੇ ਘਰ ਵਿੱਚ 88 ਸਾਲ ਦੀ ਉਮਰ ਵਿੱਚ ਸਲੀਮ ਦੁਰਾਨੀ, ਭਾਰਤ ਦੇ ਪੁਰਾਣੇ ਕ੍ਰਿਕਟਰ, ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਭਾਰਤੀ ਟੀਮ ਦੇ ਇਸ ਆਲਰਾਊਂਡਰ ਨੇ ਭਾਰਤ ਲਈ 29 ਟੈਸਟ ਮੈਚਾਂ ਵਿੱਚ 1202 ਦੌੜਾਂ ਬਣਾਈਆਂ ਅਤੇ 75 ਵਿਕਟਾਂ ਲਈਆਂ। ਪਹਿਲ
88 سال دی عمر وچ آخر دی سانس لئی، انہاں نے بھارتی کرکٹ ٹیم وچ کھیلن والے پہلے افغان کھلاڑی دا کردار ادا کیتا سی۔