ਸਟੋਕਸ ਇੱਕ ਵਧੀਆ ਖਿਡਾਰੀ ਹਨ। ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਕਰਦੇ ਹਨ। ਪਿਛਲੇ ਮੈਚ ਵਿੱਚ ਉਹ 7 ਦੌੜਾਂ 'ਤੇ ਆਉਟ ਹੋ ਗਏ ਸਨ, ਪਰ ਚੇਪਾੱਕ ਵਿੱਚ ਉਨ੍ਹਾਂ ਦਾ ਰਿਕਾਰਡ ਚੰਗਾ ਰਿਹਾ ਹੈ।
ਰਾਹੁਲ, ਜਡੇਜਾ ਅਤੇ ਮੋਇਨ ਵਧੀਆ ਪ੍ਰਦਰਸ਼ਨ ਕਰ ਸਕਦੇ ਨੇ; ऋतुराज ਗਾਇਕਵਾੜ ਵਧੀਆ ਫਾਰਮ 'ਚ ਹੈ।