ਹਾਲ ਹੀ ਵਿੱਚ ਰਕੁਲ ਪ੍ਰੀਤ 'ਛਤਰੀਵਾਲੀ' ਵਿੱਚ ਨਜ਼ਰ ਆਈ ਸੀ। ਰਕੁਲ ਪ੍ਰੀਤ ਨੇ 2014 ਵਿੱਚ ਆਈ ਫ਼ਿਲਮ 'ਯਾਰੀਆਂ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਜਲਦ ਹੀ ਰਕੁਲ ਪ੍ਰੀਤ ਕਮਲ ਹਾਸਨ ਨਾਲ 'ਇੰਡੀਅਨ 2' ਵਿੱਚ ਨਜ਼ਰ ਆਉਣਗੀਆਂ।
ਰਕੁਲ ਪ੍ਰੀਤ ਹਾਲ ਹੀ ਵਿੱਚ ਫਿਨਲੈਂਡ ਟਰਿੱਪ ਤੇ ਗਈ ਹੈ ਅਤੇ ਆਪਣੀਆਂ ਤਸਵੀਰਾਂ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ।
ਫਿਨਲੈਂਡ ਦੀਆਂ ਨਾਰਦਨ ਲਾਈਟਸ (ਔਰੋਰਾ ਬੋਰੀਅਲਿਸ) ਆਕਾਸ਼ ਵਿੱਚ ਦਿਖਾਈ ਦੇਣ ਵਾਲੀ ਸਭ ਤੋਂ ਸੁੰਦਰ ਕੁਦਰਤੀ ਰੋਸ਼ਨੀ ਹੈ। ਸੂਰਜ ਤੋਂ ਧਰਤੀ ਉੱਤੇ 72 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਚ ਊਰਜਾ ਵਾਲੇ ਕਣਾਂ ਦੇ ਟਕਰਾਉਣ ਅਤੇ ਧਰਤੀ ਦੇ ਚੁੰਬਕੀ ਖੇਤਰ ਤੋਂ ਨਿਕਲਣ ਵਾਲੀਆਂ ਕਿਰਨਾਂ ਦੇ ਟਕਰਾਉਣ ਕਾਰਨ ਆਕਾਸ਼ ਵਿ
ਅਦਾਕਾਰਾ ਰਕੁਲ ਪ੍ਰੀਤ ਇਸ ਵੇਲੇ ਫਿਨਲੈਂਡ ਦੀ ਯਾਤਰਾ 'ਤੇ ਹੈ। ਰਕੁਲ ਪ੍ਰੀਤ ਲਗਾਤਾਰ ਆਪਣੀ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਫਿਨਲੈਂਡ ਵਿੱਚ ਨਾਰਦਨ ਲਾਈਟਸ ਨਾਲ ਇੱਕ ਸੁੰਦਰ ਤਸਵੀਰ ਸਾਂਝੀ ਕੀਤੀ ਹੈ।