ਇੱਕ ਯੂਜ਼ਰ ਨੇ ਲਿਖਿਆ- ਉਸ ਡਰਾਈਵਰ ਦੀ ਵੀ ਤਾਰੀਫ਼ ਹੋਣੀ ਚਾਹੀਦੀ ਹੈ ਜਿਸਨੇ ਸੜਕ ਵਿਚਾਲੇ ਗੱਡੀ ਰੋਕ ਕੇ ਉਸ ਕੁੜੀ ਦੀ ਮਦਦ ਕੀਤੀ ਜਿਸ ਦੇ ਸਰੀਰ ਉੱਤੇ ਕੱਪੜੇ ਤੱਕ ਨਹੀਂ ਸਨ। ਅਕਸਰ ਲੋਕ ਅਜਿਹੀ ਸਥਿਤੀ ਦਾ ਗਲਤ ਫਾਇਦਾ ਚੁੱਕਦੇ ਹਨ।
ਇੱਕ ਹੋਰ ਯੂਜ਼ਰ ਨੇ ਲਿਖਿਆ- ਇਹ ਗੱਲ ਬਹੁਤ ਵੱਡੀ ਹੈ ਕਿ ਅਮਾਂਡਾ ਨੇ ਚੱਲਦੀ ਗੱਡੀ ਨੂੰ ਇਸ਼ਾਰਾ ਕਰਕੇ ਰੋਕਿਆ, ਉਨ੍ਹਾਂ ਨੂੰ ਦੱਸਿਆ ਕਿ ਉਹ ਸਾਈਕਾਇਟ੍ਰਿਕ ਐਪੀਸੋਡ ਤੋਂ ਗੁਜ਼ਰ ਰਹੀ ਹੈ ਅਤੇ ਆਪਣੀ ਮਦਦ ਲਈ ਖ਼ੁਦ 911 ਨੂੰ ਬੁਲਾਇਆ।
NBC ਨਿਊਜ਼ ਮੁਤਾਬਕ, ਙਮਾਂਡਾ ਕਾਫ਼ੀ ਸਮੇਂ ਤੋਂ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੀ ਹੈ। ਙਮਾਂਡਾ ਦੇ ਐਕਸ ਬੁਆਏਫ੍ਰੈਂਡ ਪੌਲ ਮਾਈਕਲ ਨੇ ਮੀਡੀਆ ਨੂੰ ਦੱਸਿਆ ਕਿ ਕੁੱਝ ਸਮੇਂ ਤੋਂ ਙਮਾਂਡਾ ਆਪਣੀਆਂ ਦਵਾਈਆਂ ਨਹੀਂ ਲੈ ਰਹੀ।
ਹਾਲ ਹੀ ਵਿੱਚ, ਅਮਰੀਕੀ ਅਦਾਕਾਰਾ ਅਮਾਂਡਾ ਬਾਇੰਸ ਨੂੰ ਲਾਸ ਏਂਜਲਸ ਦੀਆਂ ਸੜਕਾਂ 'ਤੇ ਕੱਪੜੇ ਬਿਨਾਂ ਘੁੰਮਦੀ ਦੇਖਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ, ਬੇਹੋਸ਼ੀ ਦੀ ਹਾਲਤ ਵਿੱਚ ਅਮਾਂਡਾ ਨੇ ਖੁਦ ਐਮਰਜੈਂਸੀ ਨੰਬਰ ਡਾਇਲ ਕੀਤਾ ਅਤੇ ਮਦਦ ਲਈ ਪੁਲਿਸ ਨੂੰ ਬੁਲਾਇਆ।